Skip to content
FontsNotoIconsKnowledgeFAQ

Noto Serif Gurmukhi

Noto is a global font collection for writing in all modern and ancient languages. Noto Serif Gurmukhi is a modulated (“serif”) design for texts in the Indic Gurmukhi script. It has multiple weights and 294 glyphs.

ਸਰਮਨ
Select preview text:
ਜਦਕਿ ਇਸ ਤੋਂ
ਮਨੁੱਖੀ
ਅਤੇ ਇਹ ਅਜਿਹੇ ਸੰਸਾਰ

Styles

48
  1. Thin 100
    ਜਦ ਕਿ ਮਨੁੱਖੀ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਧੁਰ ਅੰਦਰਲੀ ਅੰਤਰੀਵ ਸ਼ਾਨ
  2. ExtraLight 200
    ਜਦ ਕਿ ਮਨੁੱਖੀ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਧੁਰ ਅੰਦਰਲੀ ਅੰਤਰੀਵ ਸ਼ਾਨ
  3. Light 300
    ਜਦ ਕਿ ਮਨੁੱਖੀ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਧੁਰ ਅੰਦਰਲੀ ਅੰਤਰੀਵ ਸ਼ਾਨ
  4. Regular 400
    ਜਦ ਕਿ ਮਨੁੱਖੀ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਧੁਰ ਅੰਦਰਲੀ ਅੰਤਰੀਵ ਸ਼ਾਨ
  5. Medium 500
    ਜਦ ਕਿ ਮਨੁੱਖੀ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਧੁਰ ਅੰਦਰਲੀ ਅੰਤਰੀਵ ਸ਼ਾਨ
  6. SemiBold 600
    ਜਦ ਕਿ ਮਨੁੱਖੀ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਧੁਰ ਅੰਦਰਲੀ ਅੰਤਰੀਵ ਸ਼ਾਨ
  7. Bold 700
    ਜਦ ਕਿ ਮਨੁੱਖੀ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਧੁਰ ਅੰਦਰਲੀ ਅੰਤਰੀਵ ਸ਼ਾਨ
  8. ExtraBold 800
    ਜਦ ਕਿ ਮਨੁੱਖੀ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਧੁਰ ਅੰਦਰਲੀ ਅੰਤਰੀਵ ਸ਼ਾਨ
  9. Black 900
    ਜਦ ਕਿ ਮਨੁੱਖੀ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਧੁਰ ਅੰਦਰਲੀ ਅੰਤਰੀਵ ਸ਼ਾਨ
Regular 400 at 48px
ਜਦ ਕਿ ਸੰਯੁਕਤ ਰਾਸ਼ਟਰ ਦੇ ਦੇਸ਼ਾਂ ਨੇ ਆਪਣੇ ਚਾਰਟਰ ਵਿਚ ਮਨੁੱਖ ਦੇ ਬੁਨਿਆਦੀ ਅਧਿਕਾਰਾਂ, ਮਨੁੱਖ ਦੀ ਸ਼ਾਨੋਸ਼ੌਕਤ
Regular 400 at 36px
ਕਿਸੇ ਵੀ ਵਿਅਕਤੀ ਨੂੰ ਤਸੀਹੇ ਨਹੀਂ ਦਿਤੇ ਜਾਣਗੇ ਅਤੇ ਉਸ ਨਾਲ ਅਣਮਨੁੱਖੀ ਵਰਤਾਓ ਨਹੀਂ ਕੀਤਾ ਜਾਏਗਾ ਅਤੇ ਉਸ ਨੂੰ ਇਹੋ ਜਿਹੀ ਸਜ਼ਾ ਨਹੀਂ ਦਿੱਤੀ ਜਾਏਗੀ ਜਿਸ ਦਾ ਮਨੋਰਥ ਉਸ ਨੂੰ ਨੀਵਾਂ ਕਰਨਾ ਹੋਵੇ ।
Regular 400 at 32px
ਸਭਨਾ ਲੋਕਾਂ ਨੂੰ ਕਾਨੂੰਨ ਸਾਹਮਣੇ ਬਰਾਬਰ ਸਮਝਿਆ ਜਾਵੇਗਾ ਅਤੇ ਉਨ੍ਹਾਂ ਨੂੰ ਬਿਨਾਂ ਕਿਸੇ ਭੇਦ ਭਾਵ ਤੋਂ ਕਾਨੂੰਨ ਮੁਤਾਬਿਕ ਬਰਾਬਰ ਦੀ ਸੁਰੱਖਿਆ ਮਿਲੇਗੀ । ਸਭਨਾ ਲੋਕਾਂ ਨੂੰ ਕਿਸੇ ਵੀ ਭੇਦ ਭਾਵ ਦੇ ਖਿ਼ਲਾਫ ਬਰਾਬਰ ਦੀ ਸੁਰੱਖਿਆ ਮਿਲੇਗੀ ਅਤੇ ਭੇਦ ਭਾਵ ਕਰਨ ਵਾਲੀ ਉਕਸਾਹਟ ਵਿਰੁਧ ਵੀ ਉਸ ਨੂੰ ਬਰਾਬਰ ਦੀ ਸੁਰੱਖਿਆ ਮਿਲੇਗੀ ।
Regular 400 at 21px
ਜੇਕਰ ਕਿਸੇ ਵਿਅਕਤੀ ਨੂੰ ਮਹਿਸੂਸ ਹੁੰਦਾ ਹੈ ਕਿ ਸੰਵਿਧਾਨ ਜਾਂ ਕਾਨੂੰਨ ਤਹਿਤ ਮਿਲੇ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਹੋਈ ਹੈ ਤਾਂ ਉਸ ਵਿਅਕਤੀ ਨੂੰ ਯੋਗ ਨਿਆਂ ਪ੍ਰਾਪਤ ਕਰਨ ਲਈ ਰਾਸ਼ਟਰੀ ਟਿ੍ਰਬਿਊਨਲਾਂ ਤਕ ਪਹੁੰਚ ਕਰਨ ਦਾ ਹੱਕ ਹਾਸਲ ਹੈ । ਕਿਸੇ ਵਿਅਕਤੀ ਨੂੰ ਐਵੇਂ ਆਪਹੁਦਰੇ ਢੰਗ ਜਾਂ ਮਨਮਰਜੀ ਨਾਲ ਗਿ੍ਰਫਤਾਰ, ਨਜ਼ਰਬੰਦ ਨਹੀਂ ਕੀਤਾ ਜਾਏਗਾ ਜਾ ਦੇਸ਼ ਨਿਕਾਲਾ ਨਹੀਂ ਦਿੱਤਾ ਜਾਏਗਾ । ਹਰੇਕ ਵਿਅਕਤੀ ਨੂੰ ਫੌਜਦਾਰੀ ਦੋਸ਼ ਲਗਣ ਦੀ ਸੂਰਤ ਵਿਚ ਆਪਣੇ ਹੱਕਾਂ ਤੇ ਜਿ਼ੰਮੇਵਾਰੀਆਂ ਨੂੰ ਮਿਲਣ ਲਈ ਇਕ ਸੁਤੰਤਰ ਤੇ ਨਿਰਪੱਖ ਟਿ੍ਰਬਿਊਨਲ ਅੱਗੇ ਨਿਆਂ ਪੂਰਵਕ ਤੇ ਜਨਤਕ ਸੁਣਵਾਈ ਦਾ ਹੱਕ ਹਾਸਲ ਹੈ ।
Regular 400 at 16px
ਕਿਸੇ ਵੀ ਵਿਅਕਤੀ ਦੇ ਨਿਜੀ ਜੀਵਨ ਵਿਚ, ਘਰ, ਪਰਿਵਾਰ ਜਾਂ ਉਸ ਦੇ ਚਿੱਠੀ ਪੱਤਰ ਵਿਚ ਆਪਹੁਦਰੀ ਦਜ਼ਲਅੰਦਾਜ਼ੀ ਨਹੀਂ ਕੀਤੀ ਜਾਏਗੀ ਅਤੇ ਨਾ ਹੀ ਉਸ ਦੇ ਮਾਣ ਸਨਮਾਨ ਤੇ ਸ਼ੋਹਰਤ ਨੂੰ ਧੱਕਾ ਪਹੁੰਚਾਇਆ ਜਾਏਗਾ । ਹਰੇਕ ਅਜਿਹੇ ਵਿਅਕਤੀ ਨੂੰ ਅਜਿਹੀ ਦਜ਼ਲਅੰਦਾਜ਼ੀ ਵਿਰੁਧ ਕਾਨੂੰਨ ਹੇਠ ਸੁਰੱਖਿਆ ਮਿਲੇਗੀ । ਹਰੇਕ ਵਿਅਕਤੀ ਨੂੰ ਆਪਣੀ ਰਾਏ ਰੱਖਣ ਅਤੇ ਪ੍ਰਗਟ ਕਰਨ ਦਾ ਹੱਕ ਹਾਸਲ ਹੈ । ਇਸ ਹੱਕ ਵਿਚ ਬਗੈਰ ਕਿਸੇ ਦਜ਼ਲ ਅੰਦਾਜ਼ੀ ਤੋਂ ਆਪਣੀ ਰਾਏ ਰੱਖਣ ਦੀ ਆਜ਼ਾਦੀ ਸ਼ਾਮਲ ਹੈ ਅਤੇ ਦੇਸ਼ ਕਾਲ ਦੀਆਂ ਹੱਦਾਂ ਤੋਂ ਮੁਕਤ ਹੋ ਕੇ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਤੇ ਵਿਚਾਰ ਮੰਗਣ, ਲੈਣ ਤੇ ਜਾਣਕਾਰੀ ਦੇਣ ਦਾ ਹੱਕ ਇਸ ਅਧਿਕਾਰ ਵਿਚ ਸ਼ਾਮਲ ਹੈ । ਹਰੇਕ ਵਿਅਕਤੀ ਨੂੰ ਸਮਾਜ ਦਾ ਮੈਂਬਰ ਹੋਣ ਤੇ ਨਾਤੇ ਸਮਾਜਕ ਸੁਰੱਖਿਆ ਦਾ ਅਧਿਕਾਰ ਹੈ ਅਤੇ ਉਹ ਰਾਸ਼ਟਰੀ ਯਤਨਾਂ ਰਾਹੀਂ ਜਾਂ ਅੰਤਰਰਾਸ਼ਟਰੀ ਸਹਿਯੋਗ ਰਾਹੀਂ ਅਤੇ ਸਬੰਧਿਤ ਮੁਲਕ ਦੇ ਸਾਧਨਾਂ ਦੀ ਵਰਤੋਂ ਕਰਦਾ ਹੋਇਆ ਆਪਣੇ ਆਰਥਕ, ਸਮਾਜਕ ਤੇ ਸਭਿਆਚਾਰਕ ਹੱਕਾਂ ਦੀ ਪੂਰਤੀ ਕਰਨ ਦਾ ਹੱਕਦਾਰ ਹੈ ਜੋ ਉਸ ਦੀ ਸ਼ਖਸੀਅਤ ਦੇ ਸੁਤੰਤਰ ਵਿਕਾਸ ਤੇ ਉਸਦੇ ਮਾਣ ਤਾਨ ਲਈ ਜ਼ਰੂਰੀ ਹੁੰਦੇ ਹਨ ।

Choosing type

When you have some text, how can you choose a typeface? Many people—professional designers included—go through an app’s font menu until we find one we like. But the aim of this Google Fonts Knowledge module is to show that there are many considerations that can improve our type choices. By setting some useful constraints to aid our type selection, we can also develop a critical eye for analyzing type along the way.

Noto Serif Gurmukhi - Google Fonts